Sidhu Moosewala ਨੂੰ ਪਾਕਿਸਤਾਨੀ ਫੈਨਜ਼ ਵੱਲੋਂ ਖੁੱਲ੍ਹਾ ਲੰਗਰ ਲਗਾ ਦਿੱਤੀ ਸ਼ਰਧਾਂਜਲੀ |OneIndia Punjabi

2023-05-29 3

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਅੱਜ ਦੇ ਦਿਨ ਪਰਿਵਾਰ ਤੋਂ ਇਲਾਵਾ ਪ੍ਰਸ਼ੰਸਕਾਂ ਦੇ ਨਾਲ-ਨਾਲ ਸੰਗੀਤ ਜਗਤ ਦੇ ਸਿਤਾਰੇ ਵੀ ਯਾਦ ਕਰ ਰਹੇ ਹਨ। ਉਨ੍ਹਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟਾਂ ਸਾਂਝੀਆਂ ਕਰ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਅੱਜ ਦੇ ਦਿਨ ਹੀ 29 ਮਈ ਸਾਲ 2022 ਵਿੱਚ ਕਲਾਕਾਰ ਦਾ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਸੀ।
.
An open tribute to Sidhu Moosewala by Pakistani fans.
.
.
.
#sidumoosewala #pakistanfan #moosewalafan